PSSSB ਚੌਕੀਦਾਰ ਸੇਵਾਦਾਰ ਭਰਤੀ 2024 ਦੇ ਅੰਗਰੇਜ਼ੀ ਸੰਸਕਰਣ ਲਈ ਉਮੀਦਵਾਰ ਹੇਠਾਂ ਕਲਿੱਕ ਕਰ ਸਕਦੇ ਹਨ।
ਪੋਸਟ ਵੇਰਵੇ
ਸਵੀਦਾਰ ਦੀਆਂ 150 ਅਤੇ ਚੌਕੀਦਾਰ ਦੀਆਂ 20 ਅਸਾਮੀਆਂ ਹਨ। ਇਹਨਾਂ ਪੋਸਟਾਂ ਦੀ ਹੋਰ ਸ਼੍ਰੇਣੀ ਬਿਊਫਾਇਰੈਕੇਸ਼ਨ ਹੇਠਾਂ ਦਿੱਤੀ ਗਈ ਹੈ:
ਸਿੱਖਿਆ ਯੋਗਤਾ ( Education Qualification):
ਇਹਨਾਂ ਅਸਾਮੀਆਂ ਲਈ ਜ਼ਰੂਰੀ ਸਿੱਖਿਆ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ:
- ਕੈਂਡੀਡੇਟ ਨੇ ਮਿਡਲ ਸਟੈਂਡਰਡ ਦੀ ਪ੍ਰੀਖਿਆ ਪੰਜਾਬੀ ਭਾਸ਼ਾ ਨਾਲ ਪਾਸ ਕੀਤੀ ਹੋਵੇ।
ਸਿੱਖਿਆ ਯੋਗਤਾਵਾਂ ਦੀ ਹੋਰ ਜਾਣਕਾਰੀ ਲਈ ਉਮੀਦਵਾਰ ਹੇਠਾਂ ਸਾਂਝੇ ਕੀਤੇ PSSSB ਚੌਕੀਦਾਰ ਸੇਵਾਦਾਰ ਭਰਤੀ 2024 ਨੋਟੀਫਿਕੇਸ਼ਨ ਲਿੰਕ ਨੂੰ ਦੇਖ ਸਕਦੇ ਹਨ।
ਤਨਖਾਹ ਦੇ ਵੇਰਵੇ:
ਸੇਵਾਦਾਰ ਅਤੇ ਚੌਕੀਦਾਰ ਦੇ ਅਹੁਦਿਆਂ ਲਈ ਤਨਖਾਹ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ: ਤਨਖਾਹ ਦੇ ਵੇਰਵੇ:
ਐਪਲੀਕੇਸ਼ਨ ਫੀਸ ਦੇ ਵੇਰਵੇ:
ਸ਼੍ਰੇਣੀ | ਫੀਸ |
ਆਮ ਵਰਗ (General Category)/ਸੁਤੰਤਰਤਾ ਸੰਗਰਾਮੀ/ ਖਿਡਾਰੀ | ₹1000 |
ਐਸ.ਸੀ.(S.C)/ਬੀ.ਸੀ.(BC)/ਆਰਿਥਕ ਤੌਰ ਤੇ ਕਮਜ਼ੋਰ ਵਰਗ (EWS) | ₹250 |
ਸਾਬਕਾ ਫੌਜੀ ਅਤੇ ਆਸ਼ਿਰਤ (Ex-Servicemen & Dependent) | ₹200 |
ਦਿਵਿਆਂਗ (Physical Handicapped) | ₹500 |
ਉਮਰ ਸੀਮਾ:-
ਉਪਰੋਕਤ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਸੀਮਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01.01.2024 ਨੂੰ ਹੇਠ ਅਨੁਸਾਰ ਹੋਣੀ ਚਾਹੀਦੀ ਹੈ:
- ਸਾਰੇ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 16 ਸਾਲ ਹੋਣੀ ਚਾਹੀਦੀ ਹੈ।
- ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਪਰਲੀ ਉਮਰ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
- ਪੰਜਾਬ ਰਾਜ ਦੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਨਿਵਾਸੀ ਉਮੀਦਵਾਰਾਂ ਦੀ ਉਪਰਲਾ ਉਮਰ ਸੀਮਾ 40 ਸਾਲ ਹੋਵੇਗੀ।
- ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ 45 ਸਾਲ ਹੋਵੇਗੀ।
- ਪੰਜਾਬ ਦੇ ਵਸਨੀਕਵਿਆਂਗ ਉਮੀਦਵਾਰਾਂ ਲਈ ਉਮਰ ਦੀ ਉਪਰਲੀ ਸੀਮਾ ਵਿੱਚ10 ਸਾਲ ਦੀ ਛੋਟ ਦਿੱਤੀ ਗਈ ਅਤੇ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ।
ਉਮਰ ਸੀਮਾ ਬਾਰੇ ਹੋਰ ਜਾਣਕਾਰੀ ਲਈ ਉਮੀਦਵਾਰ ਹੇਠਾਂ ਸਾਂਝੇ ਕੀਤੇ PSSSB ਚੌਕੀਦਾਰ ਸੇਵਾਦਾਰ ਭਰਤੀ 2024 ਨੋਟੀਫਿਕੇਸ਼ਨ ਲਿੰਕ ਨੂੰ ਦੇਖ ਸਕਦੇ ਹਨ।
ਪ੍ਰੀਖਿਆ ਅਤੇ ਚੋਣ ਪ੍ਰਕਿਰਿਆ:
ਚੋਣ ਪ੍ਰਕਿਰਿਆ:
- ਲਿਖਤੀ ਪ੍ਰੀਖਿਆ
- ਕਾਉਂਸਲਿੰਗ।
ਲਿਖਤੀ ਪ੍ਰੀਖਿਆ:
- ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ objective Type ਲਿਖਿਤ ਪ੍ਰੀਖਿਆ ਲਈ ਜਾਵੇਗੀ।ਇਹ ਪ੍ਰੀਖਿਆ 02 ਭਾਗਾਂ (Part A and Part B) ਵਿੱਚ ਹੋਵੇਗੀ,ਜਿਸ ਵਿੱਚ Part-A ਵਿੱਚ Middle standard ਦੀ ਪੰਜਾਬੀ ਭਾਸ਼ਾ ਦਾ ਪੇਪਰ ਹੋਵੇਗਾ, ਜੋ ਕਿ ਸਿਰਫ qualifying nature ਦਾ ਹੋਵੇਗਾ। ਇਹ ਪੇਪਰ qualify ਕਰਨ ਲਈ ਘੱਟੋ ਘੱਟ 50 ਪ੍ਰਤੀਸ਼ਤ ਅੰਕ ਪ੍ਰਾਪਤ ਕਰਨੇ ਜਰੂਰੀ ਹਨ।
- Part-B ਪੇਪਰ ਅਸਾਮੀ ਲਈ ਲੋੜੀਂਦੀ ਵਿੱਦਿਅਕ ਯੋਗਤਾ ਤੇ ਆਧਾਿਰਤ ਹੋਵੇਗੀ। ਉਮੀਦਵਾਰਾਂ ਦੀ ਮੈਿਰਟ ਸੂਚੀ ਲਿਖਿਤ ਪ੍ਰੀਖਿਆ ਦੇ ਸਿਰਫ਼ part B ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਤਿਆਰ ਕੀਤੀ ਜਾਵੇਗੀ।
- ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਵਿੱਚੋਂ ਸਮਰੱਥ ਅਧਿਕਾਰੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਕਾਉਂਸਲਿੰਗ ਲਈ ਉਮੀਦਵਾਰਾਂ ਦੀ ਇੱਕ ਨਿਸ਼ਚਿਤ ਗਿਣਤੀ ਨੂੰ ਬੁਲਾਇਆ ਜਾਵੇਗਾ।
- ਲਿਖਤੀ ਪ੍ਰੀਖਿਆ ਅਤੇ ਟਾਈਪ ਟੈਸਟ ਲਈ ਬੋਰਡ ਦਾ ਰੋਲ ਨੰਬਰ, ਸਿਲੇਬਸ ਅਤੇ ਹੋਰ ਜਾਣਕਾਰੀ ਵੈੱਬਸਾਈਟ https://sssb.punjab.gov.in ‘ਤੇ ਸਮੇਂ-ਸਮੇਂ ‘ਤੇ ਜਾਰੀ ਕੀਤੀ ਜਾਵੇਗੀ। ਇਸ ਲਈ ਉਮੀਦਵਾਰ ਸਾਮੀ ਬੋਰਡ ਦੀ ਵੈੱਬਸਾਈਟ ਚੈੱਕ ਕਰਦੇ ਰਹੋ।
ਲਿਖਤੀ ਪ੍ਰੀਖਿਆ ਬਾਰੇ ਹੋਰ ਜਾਣਕਾਰੀ ਲਈ ਉਮੀਦਵਾਰ ਹੇਠਾਂ ਸਾਂਝੇ ਕੀਤੇ PSSSB ਚੌਕੀਦਾਰ ਸੇਵਾਦਾਰ ਭਰਤੀ 2024 ਨੋਟੀਫਿਕੇਸ਼ਨ ਲਿੰਕ ਨੂੰ ਦੇਖ ਸਕਦੇ ਹਨ।
Also Read – PSPCL Assitant Engineer Recruitment
ਅਪਲਾਈ ਕਰਨ ਦਾ ਵਿਧੀ
- ਯੋਗ ਉਮੀਦਵਾਰਾਂ ਨੂੰ ਪਹਿਲਾਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੀ ਵੈੱਬਸਾਈਟ (https://sssb.punjab.gov.in) ‘ਤੇ ਜਾਣਾ ਪਵੇਗਾ।
- ਫਿਰ ਉਮੀਦਵਾਰ ਨੂੰ 26 ਅਗਸਤ 2024 ਤੋਂ 24 ਸਤੰਬਰ 2024 ਤੱਕ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਵੈੱਬਸਾਈਟ ‘ਤੇ ਔਨਲਾਈਨ ਐਪਲੀਕੇਸ਼ਨ ਟੈਬ ਦੇ ਤਹਿਤ ਉਪਲਬਧ ਪੰਜਾਬ ਸਵੈਦਰ ਚੌਕੀਦਾਰ ਭਰਤੀ 2024 ਲਿੰਕ ਰਾਹੀਂ ਆਪਣੀ ਅਰਜ਼ੀ ਆਨਲਾਈਨ ਜਮ੍ਹਾਂ ਕਰ ਸਕਦੇ ਹਨ।
- ਇਸ ਤੋਂ ਬਾਅਦ ਉਮੀਦਵਾਰਾਂ ਨੂੰ ਅਪਲਾਈ ਔਨਲਾਈਨ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ।
- ਫਿਰ ਉਮੀਦਵਾਰ ਨੂੰ ਆਪਣੇ ਜੀਮੇਲ ਖਾਤੇ ਨਾਲ ਰਜਿਸਟਰ ਕਰਨਾ ਹੋਵੇਗਾ।
- ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਮੀਦਵਾਰ ਨੂੰ ਭੁਗਤਾਨ ਕਰਨਾ ਹੋਵੇਗਾ।
ਅਪਲਾਈ ਕਰਨ ਦਾ ਵਿਧੀ ਬਾਰੇ ਹੋਰ ਜਾਣਕਾਰੀ ਲਈ ਉਮੀਦਵਾਰ ਹੇਠਾਂ ਸਾਂਝੇ ਕੀਤੇ PSSSB ਚੌਕੀਦਾਰ ਸੇਵਾਦਾਰ ਭਰਤੀ 2024 ਨੋਟੀਫਿਕੇਸ਼ਨ ਲਿੰਕ ਨੂੰ ਦੇਖ ਸਕਦੇ ਹਨ।